Punjab Kushti / Wrestling
ਸਾਹਨੇਵਾਲ ਚ ਦੁਸ਼ਹਿਰਾ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ Balle Punjab

ਕੁਹਾੜਾ/ਸਾਹਨੇਵਾਲ ,13 ਅਕਤੂਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਬਦੀ ਤੇ ਨੇਕੀਸਾਹਨੇਵਾਲ ਦੁਸ਼ਹਿਰਾ ਗਰਾਊਡ ਚ ਝੰਡੀ ਦੀ ਕੁਸ਼ਤੀ ਦਾ ਉਦਘਾਟਨ ਕਰਦੇ ਹੋਏ ਮੰਤਰੀ ਸ਼ਰਨਜੀਤ ਢਿੱਲੋ ਦੀ ਜਿੱਤ ਅਤੇ ਖੁਸ਼ੀਆਂ-ਖੇੜਿਆ ਦਾ ਪ੍ਰਤੀਕ ਤਿਉਹਾਰ ਦੁਸਹਿਰਾ ਸਾਹਨੇਵਾਲ ਕਸਬੇ ਚ ਸ਼ਰਧਾ ਨਾਲ ਮਨਾਇਆ ਗਿਆ ਸਾਹਨੇਵਾਲ ਕਸਬੇ ਚ ਦੁਸ਼ਹਿਰਾ ਗਰਾਂਊਡ ਵਿਖੇ ਰਾਵਣ, ਮੇਘਨਾਦ ਅਤੇ ਕੁੰਭਕਰਣ ਦੇ ਪੁਤਲੇ ਬਣਾਏ ਗਏ ਇਸ ਮੌਕੇ ਟਰੱਕ ਰਾਵਣ ਨੂੰ ਅਗਨੀ ਭੇਂਟ ਕਰਦੇ ਹੋਏ ਰਮੇਸ਼ ਕੁਮਾਰ ਪੱਪੂ ਤੇ ਹੋਰ ਯੂਨੀਅਨ ਸਾਹਨੇਵਾਲ ਵੱਲੋ ਪ੍ਰਧਾਨ ਗੁਰਦੀਪ ਭੌਲਾ ਦੀ ਅਗਵਾਈ ਹੇਠ ਪਹਿਲਵਾਨਾਂ ਦੀਆਂ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿੱਲੋ ਵੱਲੋ ਕਰਨ ਉਪਰੰਤ ਹੋਏ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਮੈਂ ਸਮੂਹ ਦੇਸ਼ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਲੱਖ-ਲੱਖ ਵਧਾਈ ਦਿੰਦਾਂ ਹਾਂ ਅਤੇ ਦੁਸ਼ਹਿਰਾ ਪ੍ਰਬੰਧਕ ਕਮੇਟੀ ਸਾਹਨੇਵਾਲ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕਰਦਾਂ ਹਾਂ ਇਸ ਉਪਰੰਤ ਮੇਘਨਾਦ, ਕੁੰਭਕਰਣ ਅਤੇ ਰਾਵਣ ਨੂੰ ਅਗਨੀ ਭੇਂਟ ਕਰਨ ਦੀ ਰਸਮ ਸਾਹਨੇਵਾਲ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਰਮੇਸ਼ ਕੁਮਾਰ ਪੱਪੂ ਵੱਲੋ ਅਦਾ ਕੀਤੀ ਗਈ ਇਸ ਮੌਕੇ ਹੋਰਨਾਂ ਤੋ ਇਲਾਵਾ ਕਾਮਰੇਡ ਰਵਿੰਦਰ ਕਪਿਲਾ, ਰਣਧੀਰ ਚੰਦ ਪਾਠਕ, ਅਸ਼ੋਕ ਕੁਮਾਰ, ਰਜਿੰਦਰ ਕੁਮਾਰ, ਅਮਰ ਕੌਸ਼ਲ, ਬਾਬਾ ਜਗਰੂਪ ਸਿੰਘ, ਅਜਮੇਰ ਸਿੰਘ ਭਾਗਪੁਰ, ਕੁਲਵੰਤ ਕਾਂਤੀ, ਸ਼ਮਸ਼ੇਰ ਕੈਲੇ, ਸ਼ਰਨਜੀਤ ਗਰਚਾ, ਅਸ਼ੋਕ ਕੁਮਾਰ ਕੌਸਲਰ, ਦਵਿੰਦਰ ਚਹਿਲ ਕੌਸਲਰ, ਸਵਰਨ ਸੋਨੀ ਕੌਸਲਰ, ਤੋਤਾ ਸੰਧੂ, ਪਵਨਪ੍ਰੀਤ ਗਿੱਲ, ਮਨਦੀਪ ਸੰਧੂ ਆਦਿ ਤੋ ਇਲਾਵਾ ਹੋਰ ਬਹੁਤ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ।