Punjab Kushti / Wrestling
ਭਿੰਦਰ ਸਿੰਘ ਕਾਲਾ ਗੁਰੂ ਤੇਗ ਬਹਾਦਰ ਜੀਪ ਯੂਨੀਅਨ ਦੇ ਪ੍ਰਧਾਨ ਬਣੇ Balle Punjab

ਕੁਹਾੜਾ/ਸਾਹਨੇਵਾਲ ,13 ਅਕਤੂਬਰ-(ਮਹੇਸ਼ਇੰਦਰ ਸਿੰਘ ਮਾਂਗਟ)-ਗੁਰੂ ਤੇਗ ਬਹਾਦਰ ਜੀਪ ਯੂਨੀਅਨ ਦੀ ਇੱਕ ਵਿਸ਼ੇਸ਼ ਮੀਟਿੰਗ ਪਰਮਜੀਤ ਸਿੰਘ ਅਤੇ ਰਜਿੰਦਰ ਸਿੰਘ ਗੁੱਡੂ ਦੀ ਅਗਵਾਈ ਚ ਸਾਹਨੇਵਾਲ ਵਿਖੇ ਹੋਈ ਇਸ ਮੀਟਿੰਗ ਵਿੱਚ ਮਨਦੀਪ ਸਿੰਘ ਐਡਵੋਕੇਟ, ਜੋਤ ਸੰਧੂ, ਰੁਪਿੰਦਰ ਸਿੰਘ ਕਾਲਾ, ਬਲਵੀਰ ਸਿੰਘ ਬੀਰੀ, ਰਾਜੇਸ਼ ਕੋਹਾੜਾ, ਵਿੱਕੀ ਕੋਹਾੜਾ, ਪ੍ਰਵੀਨ, ਅਸ਼ੋਕ ਕੁਮਾਰ ਭਾਟੀਆ, ਸਤੀਸ਼ ਭਾਟੀਆ, ਸਨੀ ਭਾਟੀਆ, ਸਰਬੀ ਭਾਟੀਆ, ਬਲਜੀਤ ਸਿੰਘ ਬਿੱਲੂ, ਜਗਰੂਪ ਸਿੰਘ ਕਨੇਚੀਆ, ਤਰਸੇਮ ਸਿੰਘ ਕਾਲਾ, ਸੋਨੂੰ, ਰਿੰਕੂ, ਅਨਿਲ ਕੁਮਾਰ, ਸੋਨੀ, ਅਵਤਾਰ ਸਿੰਘ, ਬੰਟੀ ਭਾਟੀਆ, ਕਾਕਾ, ਪਰਮਿੰਦਰ ਸਿੰਘ ਪਿੰਦੀ, ਪਰਮਜੀਤ ਵਿੱਕੀ, ਜਗਦੀਪ ਸਿੰਘ, ਬਲਵਿੰਦਰ ਸਿੰਘ, ਮਿੰਟੂ, ਗੁਰਦੀਪ ਸਿੰਘ, ਦਿਨੇਸ਼ ਕੁਮਾਰ, ਬਿੰਦੀ ਸਿੰਘ, ਜਗਜੀਤ ਸਿੰਘ ਜੀਤਾ, ਜੰਮੂ, ਭੌਲਾ, ਬਲਵਿੰਦਰ ਸਿੰਘ ਬਿੱਲਾ, ਸੇਵਾ ਸਿੰਘ, ਕੁਲਦੀਪ ਸਿੰਘ, ਹੈਪੀ, ਸਨੀ, ਸੁਖਪਾਲ ਸਿੰਘ, ਰਸ਼ਪਾਲ ਸਿੰਘ, ਮਨਜੀਤ ਸਿੰਘ, ਰਾਜੀ, ਸਾਗਰ, ਕਾਲਾ, ਹੈਪੀ ਕੋਹਾੜਾ, ਸੁਖਵਿੰਦਰ ਸਿੰਘ ਬਿਲਗਾ ਆਦਿ ਤੋ ਇਲਾਵਾ ਹੋਰ ਬਹੁਤ ਸਾਰੇ ਕਮੇਟੀ ਮੈਂਬਰ ਹਾਜਰ ਹੋਏ ਇਸ ਮੌਕੇ ਸਰਬਸੰਮਤੀ ਨਾਲ ਗੁਰੂ ਤੇਗ ਬਹਾਦਰ ਜੀਪ ਯੂਨੀਅਨ ਦੇ ਮੈਂਬਰਾਂ ਨੇ ਨਵੇਂ ਪ੍ਰਧਾਨ ਦੀ ਚੌਣ ਕਰਵਾਈ ਜਿਸ ਵਿੱਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਭਿੰਦਰ ਸਿੰਘ ਕਾਲਾ ਨੂੰ ਗੁਰੂ ਤੇਗ ਬਹਾਦਰ ਜੀਪ ਯੂਨੀਅਨ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।