Punjab Kushti / Wrestling
ਬੀਬੀ ਜਸਵਿੰਦਰ ਕੌਰ ਗਰਚਾ ਮਹਿਲਾ ਕਾਂਗਰਸ ਬਲਾਕ ਸਾਹਨੇਵਾਲ ਦੀ ਪ੍ਰਧਾਲ ਨਿਯੁਕਤ ਮਿਹਨਤੀ ਵਰਕਰ ਨੂੰ ਪਾਰਟੀ ਵਿੱਚ ਬਣ Balle Punjab

ਬੀਬੀ ਜਸਵਿੰਦਰ ਕੌਰ ਗਰਚਾ ਮਹਿਲਾ ਕਾਂਗਰਸ ਬਲਾਕ ਸਾਹਨੇਵਾਲ ਦੀ ਪ੍ਰਧਾਲ ਨਿਯੁਕਤ ਮਿਹਨਤੀ ਵਰਕਰ ਨੂੰ ਪਾਰਟੀ ਵਿੱਚ ਬਣਦਾ ਮਾਣ ਮਿਲੇਗਾ : ਬਾਜਵਾ , ਕੋਹਲੀ

ਕੁਹਾੜਾ/ ਸਾਹਨੇਵਾਲ, 27 ਅਕਤੂਬਰ (ਮਹੇਸ਼ਇੰਦਰ ਸਿੰਘ ਮਾਂਗਟ) ਮਹਿਲਾ ਕਾਂਗਰਸ ਲੁਧਿਆ ਮਹਿਲਾ ਕਾਂਗਰਸ ਬਲਾਕ ਸਾਹਨੇਵਾਲ ਦੀ ਨਵ-ਨਿਯੁਕਤ ਪ੍ਰਧਾਨ ਜਸਵਿੰਦਰ ਕੌਰ ਗਰਚਾ ਨੂੰ ਨਿਯੁਕਤੀ ਪੱਤਰ ਦਿੰਦੇ ਹਲਕਾ ਇੰਚ: ਵਿਕਰਮ ਬਾਜਵਾ , ਨੀਲਮ ਕੌਹਲੀ ਅਤੇ ਹੋਰ  ਣਾਂ ਦਿਹਾਤੀ ਵੱਲੋ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਦੇ ਪਿੰਡ ਬਿਲਗਾ ਵਿੱਖੇ ਪਾਰਟੀ ਵਰਰਕਾਂ ਦੀ ਅਹਿਮ ਮੀਟਿੰਗ ਰੱਖੀ ਗਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨ: ਸੱਕਤਰ ਹਲਕਾ ਸਾਹਨੇਵਾਲ ਦੇ ਇੰਚ: ਸ: ਵਿਕਰਮ ਸਿੰਘ ਬਾਜਵਾ ਅਤੇ ਮਹਿਲਾ ਕਾਂਗਰਸ ਲੁਧਿਆਣਾਂ ਦਿਹਾਤੀ ਦੀ ਪ੍ਰਧਾਨ ਸ੍ਰਮਤੀ ਨੀਲਮ ਕੋਹਲੀ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ । ਇਸ ਮੋਕੇ ਬੀਬੀ ਜਸਵਿੰਦਰ ਕੌਰ ਗਰਚਾ ਨੂੰ ਮਹਿਲਾ ਬਲਾਕ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।


ਇਸ ਮੋਕੇ ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦੇ ਸ: ਬਾਜਵਾ ਨੇ ਕਿਹਾ ਕਿ ਕਾਂਗਰਸੀ ਪਾਰਟੀ ਹਰ ਮਿਹਨਤੀ ਵਰਕਰ ਦੀ ਕਦਰ ਕਰਦੀ ਹੈ ਜਿਹੜੇ ਲੋਕ ਵੀ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ ਭਾਂਵੇ ਉਹ ਅਰੌਤਾਂ ਹੀ ਹੋਣ ਉਹਨਾਂ ਨੂੰ ਪਾਰਟੀ ਵਿੱਚ ਅਤੇ ਸਰਕਾਰ ਆਉਣ ਤੇ ਸਰਕਾਰ ਵਿੱਚ ਬਣਦਾ ਮਾਣ ਦਿੱਤਾ ਜਾਵੇਗਾ ਉਹਨਾਂ ਨਵ ਨਿਯਕੁਤ ਪ੍ਰਧਾਨ ਨੂੰ ਮੁਬਾਰਕਬਾਦ ਦਿੰਦੇ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਨ ਅਤੇ ਪਾਰਟੀ ਦੀਆਂ ਨੀਤੀਆਂ ਘਰ ਘਰ ਪਾਹੁੰਚਣ ਲਈ ਕਿਹਾ । ਇਸ ਮੋਕੇ ਮਹਿਲਾ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਕਹੋਲੀ ਨੇ ਕਿਹਾ ਕਿ ਅਰੌਤਾਂ ਦਾ ਸਮਾਜ ਵਿੱਚ ਅਹਿਮ ਰੋਲ ਹੁੰਦਾ ਹੈ ਇਸ ਲਈ ਅਰੌਤਾਂ ਦਾ ਫਰਜ ਬਣਦਾ ਹੈ ਕਿ ਅਨਪ੍ਹੜਾ ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਆਪਣਾ ਯੋਗਦਾਨ ਪਾਉਣ ਉਹਨਾਂ ਕਿਹਾ ਕਿ ਉਹ ਮਹਿਲਾ ਕਾਂਗਰਸ ਨੂੰ ਆਪਣੇ ਸਾਥੀ ਮਹਿਲਾਵਾਂ ਨਾਲ ਮਿਲਕੇ ਪਾਰਟੀ ਨੂੰ ਮਜਬੂਤ ਕਰਲ ਲਈ ਯਤਨਸ਼ੀਲ ਹਨ ਪਰ ਜਰੂਰਤ ਹੈ ਕਿ ਸਾਰੇ ਆਹੁਦੇਦਾਰ ਉਹਨਾਂ ਦਾ ਸਾਥ ਦੇਣ । ਇਸ ਮੋਕੇ ਹੋਰਨਾਂ ਤੋ ਇਲਾਵਾ ਰਾਮ ਨਾਥ ਸਰਮਾਂ ਬਲਾਕ ਪ੍ਰਧਾਨ, ਰਾਜਦੀਪ ਗਰਚਾ, ਰਘਵੀਰ ਸਿੰਘ ਭਾਗਪੁਰ , ਹਰਪ੍ਰੀਤ ਭਾਗਪੁਰ, ਕੁਲਵੰਤ ਸਿੰਘ ਬੰਟੀ ਪੰਚ, ਪ੍ਰੀਤਮ ਸਿੰਘ ਮਾਂਗਟ, ਸੰਤ ਸਿੰਘ, ਭਗਵੰਤ ਸਿੰਘ ਬਿਲਗਾ, ਨਿਰਮਲ ਸਿੰਘ, ਕੁਲਜਿੰਦਰ ਸਿੰਘ, ਸਿੰਗਾਰਾ ਸਿੰਘ, ਜੁਗਰਾਜ ਸਿੰਘ, ਮਨਜੀਤ ਕੌਰ, ਸਰਬਜੀਤ ਕੌਰ, ਸੁਰਿੰਦਰ ਕੌਰ, ਰਵੀ ਮਹੰਤ, ਸਿੰਗਾਰਾ ਸਿੰਘ ,ਸਮਸ਼ੇਰ ਸਿੰਘ ਸ਼ੇਰੀ ਸਾਬਕਾ ਵਾਈਸ ਪ੍ਰਧਾਨ ਯੂਥ ਕਾਂਗਰਸ ਲੁਧਿਆਣਾ ਦਿਹਾਤੀ , ਊਦੇਰਾਜ ਸਿੰਘ ਗਿੱਲ, ਏ ਬੀ ਬਰਾੜ, ਸੁਰਜੀਤ ਸਿੰਘ ਸੀਤਾ, ਤਾਜਪਰਮਿੰਦਰ ਸੋਨੂੰ, ਬੀਟਾ ਸਰਪੰਚ ਆਦਿ ਹਾਜਰ ਸਨ ।