Punjab Kushti / Wrestling
ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ 15 ਨਵੰਬਰ ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ ਚ ਕਈ ਵਿਕਾਸ ਕਾਰਜਾ ਦੇ ਨੀਹ ਪੱਥਰ ਰੱਖਣਗੇ-ਢਿੱਲੋ Balle Punjab

ਕੁਹਾੜਾ ਸਾਹਨੇਵਾਲ 13 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਦੇ ਪਿੰਡ ਮੁੰਡੀਆਂ ਅਤੇ ਇਸਦੇ ਨਾਲ ਹੋਰ ਕਈ ਪਿੰਡਾਂ ਵਿੱਚ 15 ਨਵੰਬਰ ਨੂੰ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ:ਸੁਖਬੀਰ ਸਿੰਘ ਬਾਦਲ ਨੀਹ ਪੱਥਰ ਰੱਖਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਮਹਾਨਗਰ ਵਿੱਚ ਵੀ ਕਈ ਵਿਕਾਸ ਕਾਰਜਾ ਦੇ ਪ੍ਰੋਜੈਕਟਾ ਦੀ ਕੁੰਢ ਚੁਕਾਈ ਵੀ ਕੀਤੀ ਜਾਵੇਗੀ ਇਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਵੱਲੋ ਸਾਹਨੇਵਾਲ ਦੀ ਨਵੀ ਅਨਾਜ ਮੰਡੀ ਵਿਖੇ ਹੋਏ ਅਕਾਲੀ ਦਲ ਵਰਕਰਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਹੇ ਸ:ਢਿੱਲੋ ਨੇ ਕਿਹਾ ਕਿ ਸਾਹਨੇਵਾਲ ਵਿਖੇ ਸੀਵਰੇਜ ਦਾ ਕੰਮ ਵੀ ਬਹੁਤ ਜਲਦੀ ਸ਼ੁਰੂ ਕਰਵਾਇਆ ਜਾ ਰਿਹਾ ਹੈ ਉਨਾਂ ਕਿਹਾ ਕਿ 15 ਨਵੰਬਰ ਨੂੰ ਵੱਧ ਤੋ ਵੱਧ ਅਕਾਲੀ ਵਰਕਰ ਤੇ ਅਹੁਦੇਦਾਰ ਇਕੱਠੇ ਹੋ ਕੇ ਸ:ਸੁਖਬੀਰ ਸਿੰਘ ਬਾਦਲ ਦੀ ਆਉ ਭਗਤ ਕਰਨ ਲਈ ਮੁੰਡੀਆਂ ਵਿਖੇ ਪੁੱਜਣ ਇਸ ਮੌਕੇ ਹੋਰਨਾਂ ਤੋ ਇਲਾਵਾ ਕੁਲਵੰਤ ਸਿੰਘ ਕਾਂਤੀ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਬਾਬਾ ਜਗਰੂਪ ਸਿੰਘ ਸਾਬਕਾ ਚੇਅਰਮੈਨ, ਡਾ:ਸ਼ਮਸ਼ੇਰ ਕੈਲੇ, ਮਾਸਟਰ ਅਸ਼ੋਕ ਕੁਮਾਰ ਕੌਸਲਰ, ਬਲਜੀਤ ਸਿੰਘ ਹਰਾ ਕੌਸਲਰ, ਬਸੰਤ ਸਿੰਘ ਖਾਲਸਾ ਸੈਕਟਰੀ ਮਾਰਕਿਟ ਕਮੇਟੀ ਸਾਹਨੇਵਾਲ, ਗੁਰਦੀਪ ਸਿੰਘ ਭੌਲਾ ਪ੍ਰਧਾਨ ਟਰੱਕ ਯੂਨੀਅਨ, ਰਾਜਦੀਪ ਭਾਟੀਆਂ ਕੌਸਲਰ, ਮਹਿੰਦਰ ਸਿੰਘ ਕੂੰਨਰ, ਧਰਮ ਸਿੰਘ ਹਰਾ, ਕਰਤਾਰ ਸਿੰਘ ਕੌਸਲਰ, ਜਗਜੀਤ ਸਿੰਘ, ਜਸਵਿੰਦਰ ਸਿੰਘ, ਨਰਿੰਦਰ ਨਿੰਦੀ, ਸਰਬਜੀਤ ਸਿੰਘ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਸੁਖਜਿੰਦਰ ਸੁੱਖੀ, ਮਾਸਟਰ ਸੁਰਿੰਦਰ, ਮੇਜਰ ਸਿੰਘ, ਬੰਤਾ ਸਿੰਘ, ਦਰਸ਼ਨ ਸਿੰਘ, ਕਮਲ ਕਲਸੀ, ਮਨਦੀਪ ਮਿੱਕੀ, ਡਾ.ਵਿਜੈ ਪੁਰੀ, ਬਲਵਿੰਦਰ ਪ੍ਰਿਥੀਪੁਰ, ਗੁਰਚਰਨ ਸਿੰਘ, ਜਸਵੀਰ ਸਿੰਘ, ਕੁਲਜੀਤ ਹਰਾ, ਜਸਪਾਲ ਸਿੰਘ ਆਦਿ ਅਕਾਲੀ ਦਲ ਦੇ ਵਰਕਰ ਤੇ ਅਹੁਦੇਦਾਰ ਹਾਜਰ ਸਨ।