Punjab Kushti / Wrestling
ਸਾਹਨੇਵਾਲ ਦੇ ਸਰਕਾਰੀ ਕੰਨਿਆਂ ਸਕੂਲ ਚ ਤੰਬਾਕੂਨੋਸ਼ੀ ਵਿਰੁੱਧ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ Balle Punjab

ਕੁਹਾੜਾ - ਸਾਹਨੇਵਾਲ 13 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਅੱਜ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਪ੍ਰਿੰਸੀਪਲ ਕੁਲਵਿੰਦਰ ਕੋਰ ਦੀ ਅਗਵਾਈ ਹੇਠ ਵਿਦਿਆਰਥੀਆ ਦੇ ਤੰਬਾਕੂਨੋਸ਼ੀ ਵਿਰੁੱਧ ਸਲੋਗਨ ਲਿਖਣ ਦਾ ਮੁਕਾਬਲਾ ਕਰਵਾਇਆ ਗਿਆ ਇਸ ਦੀ ਹੋਰ ਜਾਣਕਾਰੀ ਦਿੰਦਿਆ ਹੋਇਆ ਪ੍ਰਿੰਸੀਪਲ ਕੁਲਵਿੰਦਰ ਕੋਰ ਨੇ ਵਿਦਿਆਰਥੀਆਂ ਨੂੰ ਨਸ਼ਿਆ ਤੋ ਸੁਚੇਤ ਰਹਿਣ ਲਈ ਕਿਹਾ ਅਤੇ ਤੰਬਾਕੂ ਤੋ ਹੋਣ ਵਾਲੀਆ ਗੰਭੀਰ ਬਿਮਾਰੀਆਂ ਤੋ ਜਾਣੂ ਕਰਵਾਇਆ ਗਿਆ ਅਤੇ ਉਨਾਂ ਦੱਸਿਆ ਕਿ ਵਿਜੇਤਾ ਵਿਦਿਆਰਥੀਆ ਨੂੰ ਇਨਾਮ ਵੀ ਦਿੱਤੇ ਗਏ ਇਸ ਮੌਕੇ ਸਮੂਹ ਟਰੇਨਿੰਗ ਹੇਠ ਬੀ.ਐਡ.ਅਧਿਆਪਕ ਅਤੇ ਸਕੂਲ ਦੇ ਅਧਿਆਪਕ ਜਿਸ ਵਿੱਚ ਰਾਜੇਸ ਗਿਰੀ, ਨਿਸ਼ਾ, ਮਮਤਾ ਰਾਣੀ, ਸੁਮਨ ਮੈਦਾਨ, ਈਰਾ ਸਿੰਘ, ਗੁਰਮੀਤ ਕੋਰ, ਰਮਨੀਕ ਆਦਿ ਹਾਜਰ ਸਨ।