Punjab Kushti / Wrestling
ਸਹਿਕਾਰੀ ਸੁਸਾਇਟੀਆ ਲੋਕਾਂ ਨੂੰ ਵਧ ਤੋ ਵਧ ਸਹੂਲਤਾ ਦੇਣ –ਸ਼ਰਨਜੀਤ ਢਿਲੋ Balle Punjab

ਕੁਹਾੜਾ - ਸਾਹਨੇਵਾਲ, 19 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ )-ਸਾਹਨੇਵਾਲ ਹਲਕੇ ਅਧੀਨ ਪੈਦੇ ਪਿੰਡ ਕਟਾਣੀ ਕਲਾਂ ਵਿ¤ਖੇ ਜਿਲ੍ਹਾਂ ਪ¤ਧਰੀ ਦਾ 60 ਵਾਂ60 ਵਾਂ ਸਰਭ ਭਾਰਤੀ ਸਹਿਕਾਰੀ ਸਪਤਾਹ ਨੂੰ ਸਬੋਧਨ ਕਰਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿ¤ਲੋ ਅਤੇ ਅਧਿਕਾਰੀ ਸਰਭ ਭਾਰਤੀ ਸਹਿਕਾਰੀ ਸਪਤਾਹ ਮਨਾਉਦੇ ਹੋਏ ਮੁ¤ਖ ਮਹਿਮਾਨ ਵ¤ਜੋ ਪਹੁੰਚੇ ਲੋਕ ਨਿਰਮਾਣ ਮੰਤਰੀ ਸ:ਸ਼ਰਨਜੀਤ ਸਿੰਘ ਢਿ¤ਲੋ ਨੇ ਕਿਹਾ ਕਿ ਪਿੰਡਾ ਵਿ¤ਚ ਰਹਿਦੇ ਲੋਕਾ ਲਈ ਸਹਿਕਾਰੀ ਸੁਸਾਇਟੀਆ ਵ¤ਧ ਤੋ ਵ¤ਧ ਸਹੂਲਤਾ ਦੇਕੇ ਲੋਕਾ  ਅਤੇ ਕਿਸਾਨਾ ਨੂੰ ਅ¤ਗੇ ਵ¤ਧਣ ਵਿ¤ਚ ਮ¤ਦਦ ਕਰਨ ਇਹ ਵਿਚਾਰ ਸਹਿਕਾਰਤਾ ਵਿਭਾਗ ਅਤੇ ਜਿਲ੍ਹਾਂ ਸਹਿਕਾਰੀ ਯੁਨੀਅਨ ਲੁਧਿਆਣਾ ਵ¤ਲੋ ਮਨਾਏ ਜਾਦੇ ਸਹਿਕਾਰੀ ਸਪਤਾਹ ਦੋਰਾਨ ਕਹੇ।ਉਨ੍ਹਾਂ ਅ¤ਗੇ ਕਿਹਾ ਕਿ ਜਿਲੇ ਦੀਆ ਕਈ ਸਹਿਕਾਰੀ ਸਭਾਵਾ ਵ¤ਲੋ ਖੇਤੀਬਾੜੀ ਦੀ ਪੂਰੀ ਮਸੀਨਰੀ ਟਰੈਕਟਰ ਸਮੇਤ ਲਿਆਦੀ ਗਈ ਹੈ।ਜਿਸ ਨਾਲ ਛੋਟੇ ਕਿਸਾਨਾ ਨੂੰ ਇਸ ਦਾ ਬਹੁਤ ਲਾਭ ਹੈ।ਉਨ੍ਹਾਂ ਅ¤ਗੇ ਕਿਹਾ ਖੇਤੀ ਬਾੜੀ ਸਭਾਵ ਨੂੰ ਬਹੁਮਤਵੀ ਸਭਾਵਾ ਬਨਾਉਣ ਨਾਲ ਕਿਸੇ ਵੀ ਕਿਸਮ ਦਾ ਲੋਕ ਭਲਾਈ ਕੰਮ ਕਰਨ ਦੀ ਪੂਰੀ ਖੁਲ੍ਹ ਹੈ।ਜਿਵੇ ਕਿ ਕਈ ਸਭਾਵਾ ਨੇ ਮੈਰਿਜ ਪੈਲਿਸ਼ ਅਤੇ ਸਕੂਲ ਚਲਾਏ ਜਾ ਰਹੇ ਹਨ। ਇਸ ਸਮੇ ਤੇ ਜਿਲਾ ਮਨੇਜ਼ਰ ਗੁਰਜੀਤ ਸਿੰਘ ਬਾਠ ਅਤੇ ਅਵਤਾਰ ਸਿੰਘ ਸਰ੍ਹਾਂ ਮਨੇਜਰ ਵ¤ਲੋ ਸਹਿਕਾਰੀ ਸੁਸਾਇਟੀਆ ਵ¤ਲੋ ਲੋਕਾ ਨੂੰ ਦਿ¤ਤੀਆ ਜਾ ਰਹੀਆ ਸਹੂਲਤਾ ਅਤੇ ਲੋਕ ਭਲਾਈ ਸਕੀਮਾ ਵਾਰੇ ਜਾਣਕਾਰੀ ਦਿ¤ਤੀ ਇਸ ਭਰਵੇ ਇਕ¤ਠ ਨੂੰ ਸ: ਅਜਮੇਰ ਸਿੰਘ ਭਾਗਪੁਰ ਚੇਅਰਮੈਨ ਮਿਲਕ ਪਲਾਟ ਹਰਿੰਦਰ ਸਿੰਘ ਲ¤ਖੋਵਾਲ ਚੇਅਰਮੈਨ ਖੰਡ ਮਿ¤ਲ ਬੁਢੇਵਾਲ ਧਰਮਜੀਤ ਸਿੰਘ ਗਿ¤ਲ੍ਹ ਚੇਅਰਮੈਨ ਡੀਸੀਯੂ ਲੁਧਿਆਣਾ ਭਾਗ ਸਿੰਘ ਮਾਨਗੜ੍ਹ ਚੇਅਰਮੈਨ ਜਿਲਾ ਪ੍ਰੀਸ਼ਦ ਵ¤ਲੋ ਵੀ ਆਪੋ ਆਪਣੇ ਅਦਾਰਿਆ ਵ¤ਲੋ ਲੋਕਾ ਨੂੰ ਦਿ¤ਤੌਆ ਜਾਦੀਆ ਸਹੂਲਤਾ ਵਾਰੇ ਜਾਣਕਾਰੀ ਦਿ¤ਤੀ।ਇਸ ਸਮੇ ਮੈਡਮ ਸੁਰਜੀਤ ਕੌਰ ਨਰਿੰਦਰ ਕੁਮਾਰ ਸੋਹਣ ਲਾਲ ਕਿਰਪਾਲ ਸਿੰਘ (ਸਾਰੇ ਇੰਨਸਪੈਕਟਰ ਸਹਿਕਾਰੀ ਸਭਾਵਾ) ਸਰਨਜੀਤ ਸਿੰਘ ਗਰਚਾ ਅਜਮੇਰ ਸਿੰਘ ਲਾਲੀ ਤੇਜ਼ ਸਿੰਘ ਗਰਚਾ ਜਸਦੀਪ ਸਿੰਘ ਜ¤ਜ( ਸਾਰੇ ਅਕਾਲੀ ਆਗੂ) ਸੁਖਵਿੰਦਰ ਸਿੰਘ ਸੁ¤ਖਾ ਸਰਪਰਸਤ ਸੈਕਟਰੀ ਯੂਨੀਅਨ ਹਰਪਾਲ ਸਿੰਘ ਨਾਗਰਾ ਦਰਸਨ ਸਿੰਘ ਸਾਬਕਾ ਸਰਪੰਚ ਤੋ ਇਲਾਵਾ ਹਲਕੇ ਦੇ ਸਾਰੇ ਸੈਕਟਰੀ ਅਤੇ ਪਰਬੰਧਕ ਮੈਬਰ ਹਾਜਰ ਸਨ ਸਤਪਾਲ ਸਿੰਘ ਕਟਾਣੀ ਕਲਾਂ ਡਾਇਰੈਕਟਰ ਸੂਗਰ ਮਿਲ ਵ¤ਲੋ ਮੰਤਰੀ ਸਾਹਿਬ ਅਤੇ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ।