Punjab Kushti / Wrestling
ਟੈਗੋਰ ਇੰਟਰਨੈਸ਼ਨਲ ਸਕੂਲ ਸਾਹਨੇਵਾਲ ਚ ਡਰਾਇੰਗ ਪ੍ਰਤੀਯੋਗਤਾ ਕਰਵਾਈ ਗਈ Balle Punjab

ਕੁਹਾੜਾ - ਸਾਹਨੇਵਾਲ,22 ਨਵੰਬਰ-(ਮਹੇਸ਼ਇੰਦਰ ਸਿੰਘ ਮਾਂਗਟ)- ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਸਾਹਨੇਵਾਲ ਟੈਗੋਰ ਸਕੂਲ ਚ ਕਰਵਾਈ ਗਈ ਡਰਾਇੰਗ ਪ੍ਰਤੀਯੋਗਤਾ ਦੌਰਾਨ ਜੇਤੂ ਵਿਦਿਆਰਥੀਆਂ ਦੇ ਨਾਲ ਸਕੂਲ ਪ੍ਰਬੰਧਕ ਬੀ.ਕੇ.ਅਨੇਜਾ, ਪ੍ਰਿੰਸੀਪਲ ਏ.ਪੀ.ਸਿੰਘ ਤੇ ਹੋਰਨਾਂ ਦੀ ਤਸਵੀਰਵਿਖੇ ਐਕਸੀਜ਼ ਬੈਂਕ, ਬ੍ਰਾਂਚ ਸਾਹਨੇਵਾਲ ਵੱਲੋ ਡਰਾਇੰਗ ਪ੍ਰਤੀਯੋਗਤਾ ਕਰਵਾਈ ਗਈ ਇਸ ਦੀ ਹੋਰ ਜਾਣਕਾਰੀ ਦਿੰਦਿਆ ਹੋਇਆ ਸਕੂਲ ਦੇ ਪ੍ਰਬੰਧਕ ਬੀ.ਕੇ.ਅਨੇਜਾ, ਡਾਇਰੈਕਟਰ ਸਵਾਤੀ ਅਨੇਜਾ, ਪ੍ਰਿੰਸੀਪਲ ਏ.ਪੀ.ਸਿੰਘ ਨੇ ਦੱਸਿਆ ਕਿ ਇਸ ਵਿੱਚ ਗੋ ਗ੍ਰੀਨ, ਮਾਈ ਡਰੀਮ ਵਰਲਡ ਅਤੇ ਫੈਸਟੀਵਲਜ਼ ਆਫ ਇੰਡੀਆਂ ਵਿਸ਼ੇ ਸ਼ਾਮਲ ਕੀਤੇ ਗਏ ਇਸ ਵਿੱਚ ਸਕੂਲ ਦੇ 50 ਤੋ ਵੀ ਵੱਧ ਵਿਦਿਆਰਥੀਆਂ ਨੇ ਭਾਗ ਲਿਆ ਇਸ ਪ੍ਰਤੀਯੋਗਤਾ ਵਿੱਚ ਹਰਸ਼ਿਤਾ ਜਮਾਤ ਸੱਤਵੀ ਪਹਿਲੇ ਸਥਾਨ ਤੇ ਰਹੀ ਅਤੇ ਅਵਨੀਸ਼ ਸਿੰਘ ਜਮਾਤ ਅੱਠਵੀ ਫਸਟ ਰਨਰ ਅੱਪ ਅਤੇ ਅਰਸ਼ਪ੍ਰੀਤ ਕੋਰ ਜਮਾਤ ਸੱਤਵੀ ਸੈਕਿੰਡ ਰਨਰ ਅੱਪ ਰਹੇ ਬੈਂਕ ਮੈਨੇਜਰ ਅਮਨ ਰਾਏ ਅਤੇ ਬੈਂਕ ਵੱਲੋ ਹੀ ਆਏ ਮੈਡਮ ਪ੍ਰੀਤੀ ਮਹਿਤਾ ਵੱਲੋ ਜੇਤੂ ਬੱਚਿਆਂ ਨੂੰ ਇਨਾਮ ਅਤੇ ਤਮਗੇ ਦਿੱਤੇ ਅਤੇ ਸਾਰੇ ਪ੍ਰਤੀਯੋਗਤੀਆਂ ਨੂੰ ਪ੍ਰਮਾਣ ਪੱਤਰ ਦਿੱਤੇ ਗਏ ਇਸ ਮੌਕੇ ਸਕੂਲ ਦੇ ਪ੍ਰਬੰਧਕ ਬੀ.ਕੇ.ਅਨੇਜਾ, ਡਾਇਰੈਕਟਰ ਸਵਾਤੀ ਅਨੇਜਾ, ਪ੍ਰਿੰਸੀਪਲ ਏ.ਪੀ.ਸਿੰਘ ਨੇ ਕਿਹਾ ਕਿ ਅਜਿਹੇ ਮੁਕਾਬਲੇ ਅਤੇ ਅਜਿਹੇ ਉਸਾਰੂ ਵਿਸ਼ੇ ਬੱਚਿਆਂ ਦੀ ਕਲਪਨਾ ਸ਼ਕਤੀ ਵਿੱਚ ਵਾਧਾ ਕਰਦੇ ਹਨ ਇਸ ਲਈ ਸਭ ਨੂੰ ਵੱਧ ਚੜਕੇ ਇਨਾਂ ਵਿੱਚ ਹਿੱਸਾ ਲੈਦੇਂ ਰਹਿਣਾ ਚਾਹੀਦਾ ਹੈ।