Punjab Kushti / Wrestling
ਚੰਡੀਗੜ੍ਹ ਰੋਡ ਤੇ ਵਾਪਰੇ ਸੜ੍ਹਕ ਹਾਦਸੇ ਵਿ¤ਚ ਇ¤ਕ ਦੀ ਮੌਤ ਇ¤ਕ ਗੰਭੀਰ  ਜਖਮੀ Balle Punjab

ਕੁਹਾੜਾ ਸਾਹਨੇਵਾਲ 24 ਨਵੰਬਰ (ਮਹੇਸ਼ਇੰਦਰ ਸਿੰਘ ਮਾਂਗਟ ) ਕਟਾਣੀ ਕਲਾਂ ਚੌਕੀ ਅਧੀਨ ਪੈਂ¤ਦੇ ਪਿੰਡ ਹਾਦਸਾਗ੍ਰਸਤ ਹੋਏ ਵਾਹਨਾ ਦੀ ਝਲਕਲਾਟੋ ਜੋਗਾ ਨੇੜੇ ਸ਼ੈਲਰ ਲਈ ਲੈਕੇ ਆਏ ਧਾਨਾ ਨਾਲ ਭਰੇ ਟਰ¤ਕ ਦੇ ਗਲਤ ਤਰੀਕੇ ਨਾਲ ਕੀਤੀ ਹੋਈ ਪਾਰਕਿੰਗ ਕਾਰਨ ਲੁਧਿਆਣਾ ਵ¤ਲ ਤੋ ਕਟਾਣਾ ਸਾਹਿਬ ਨੂੰ ਜਾ ਰਹੇ, ਦੋ ਨੌਜਵਾਨ ਮੋਟਰਸਾਈਕਲ ਸਵਾਰ ਸੜਕ ਤੇ ਖੜ੍ਹੇ ਟਰ¤ਕ ਦੇ ਪਿ¤ਛੇ ਮੋਟਰਸਾਈਕਲ ਟਕਰਾਉਣ ਨਾਲ ਇਹ ਹਾਦਸਾ ਵਾਪਰਿਆ। ਇਹ ਜਾਣਕਾਰੀ ਕਟਾਣੀ ਕਲਾਂ ਪੁਲਿਸ ਚੌਕੀ ਇੰਚਾਰਜ਼ ਚਮਕੌਰ ਸਿੰਘ ਐਸ ਆਈ  ਨੇ ਦਿ¤ਤੀ ਉਨ੍ਹਾਂ ਦ¤ਸਿਆ ਕਿ ਟ¤ਕਰ ਇੰਨੀ ਜਬਰਦਸਤ ਸੀ  ਕਿ ਇ¤ਕ ਨੌਜਵਾਨ ਸੰਜੇ ਕੁਮਾਰ ਸ਼ਰਮਾਂ ਦੀ ਮੌਤ ਪੁ¤ਤਰ ਸਤਵੀਰ ਸਿੰਘ ਸ਼ਰਮਾ ਵਾਸੀ ਸੁਖਦੇਵ ਨਗਰ ਭਾਮੀਆ ਦੀ ਮੌਤ ਹੋ ਗਈ ਜਦਕਿ ਉਸਦਾ ਦੂਸਰਾ ਦੋਸਤ ਨਵਦੀਪ ਅਪੋਲੋ ਹਸਪਤਾਲ ਲੁਧਿਆਣਾ ਵਿ¤ਚ ਦਾਖਲ ਹੈ।ਟਰ¤ਕ ਡਰਾਇਵਰ ਹਾਦਸਾ ਵਾਪਰਨ ਤੋ ਬਾਅਦ ਫਰਾਰ ਹੋ ਗਿਆ।ਪੁਲਿਸ ਨੇ ਟਰ¤ਕ ਡਰਾਇਵਰ ਦੇ ਖਿਲਾਫ ਦਫਾ 304 ਏ,427 ਅਦੀਨ ਪਰਚਾ ਦਰਜ ਕਰਕੇ ਉਸਦੀ ਤਲਾਸ਼ ਜਾਰੀ ਕਰ ਦਿ¤ਤੀ ਹੈ।