Punjab Kushti / Wrestling
ਕੁਹਾੜਾ ਵਿਖੇ 13 ਵਾਂ ਵਿਸ਼ਾਲ ਭਗਵਤੀ ਜਾਗਰਣ 10 ਨੂੰ Balle Punjab


ਕੁਹਾੜਾ 2 ਦਸੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਸਮੂਹ ਦੁਕਾਨਦਾਰ ਕੁਹਾੜਾ ਤੇ ਗ੍ਰਾਮ ਪੰਚਾਇਤ ਕੁਹਾੜਾ ਵ¤ਲੋ 13 ਵਾਂ ਵਿਸ਼ਾਲ ਭਗਵਤੀ ਜਾਗਰਣ ਚੰਡੀਗੜ੍ਹ ਰੋਡ ਅ¤ਡਾ ਕੁਹਾੜਾ ਵਿਖੇ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਇਸ ਜਾਗਰਣ ਵਿ¤ਚ ਪ੍ਰਸਿ¤ਧ ਪੰਜਾਬ ਦੇ ਨਾਮੀ ਕਲਾਕਾਰ ਮਾਤਾ ਦੇ ਗੁਣਗਾਨ ਕਰਕੇ ਸੰਗਤਾ ਨੂੰ ਨਿਹਾਲ ਕਰਨਗੇ ਹੁੰਮਹੁੰਮਾਂ ਕੇ ਪਹੁੰਚਣ ਦੀ ਅਪੀਲ ਕੀਤੀ ਜਾਦੀ ਹੈ।