Punjab Kushti / Wrestling
ਪ੍ਰਾਈਵੇਟ ਬ¤ਸਾ ਵਾਲੇ ਬ¤ਸਾ ਦੀ ਛ¤ਤ ਤੇ ਸਵਾਰੀਆ ਬਿਠਾਕੇ ਉਡਾ ਰਹੇ ਨੇ ਕਾਨੂੰਨ ਦੀਆ ਧ¤ਜੀਆ Balle Punjab


ਕੁਹਾੜਾ 2 ਦਸੰਬਰ (ਮਹੇਸ਼ਇੰਦਰ ਸਿੰਘ ਮਾਂਗਟ) ਚੰਡੀਗੜ੍ਹ ਲੁਧਿਆਣਾ ਮਾਰਗ ਪ੍ਰਾਈਵੇਟ ਬ¤ਸ ਦੀ ਛ¤ਤ ਤੇ ਬੈਠੀਆ ਸਵਾਰੀਆ ਅਤੇ ਕੋਲ ਦੀ ਲੰਘ ਰਹੀਆ ਹਾਈ ਵੋਲਟੇਜ਼ ਤਾਰਾਂ ਰੋਡ ਤੇ ਚ¤ਲ ਰਹੀਆ ਪ੍ਰਾਈਵੇਟ ਬ¤ਸਾ ਜਰ੍ਰੂਰਤ ਤੋ ਜਿਆਦਾ ਸਵਾਰੀਆ ਬ¤ਸਾ ਵਿ¤ਚ ਭਰਕੇ ਬਾਕੀ ਸਵਾਰੀਆ ਨੂੰ ਬ¤ਸ ਦੀ ਛ¤ਤ ਉਪਰ ਬਿਠਾ ਕੇ ਕਾਨੂੰਨ ਦੀਆ ਸ਼ਰੇਆਮ ਧ¤ਜੀਆ ਉਡਾ ਰਹੇ ਹਨ।ਇਹਨਾ ਬ¤ਸਾ ਨੂੰ ਦੇਖ ਕੇ ਇੰਜ ਜਾਪਦਾ ਹੈ ਕਿ ਇਹ ਬ¤ਸਾ ਵਾਲੇ ਪਸ਼ਾਸਨ ਨੂੰ ਟਿ¤ਚ ਸਮਝਦੇ ਹੋਏ ਆਪਣੀ ਮਨਮਰਜੀ ਨਾਲ ਟਰੈਫਿਕ ਨਿਯਮਾ ਦੀ ਉਲੰਘਣਾ ਕਰਦੇ ਹਨ।ਚੰਡੀਗੜ੍ਹ ਲੁਧਿਆਣਾ ਰੋਡ ਉਤੇ ਕਈ ਜਗ੍ਹਾ ਤੋ ਬਿਜਲੀ ਦੀਆ ਤਾਰਾ ਰੋਡ ਨੂੰ ਕਰਾਸ਼ ਕਰਦੀਆ ਹਨ ਪਰ ਬ¤ਸਾ ਉਪਰ ਬੈਠੇ ਜਾਤਰੀ ਇਹਨਾਂ ਤਾਰਾਂ ਨਾਲ ਟਕਰਾ ਕੇ ਕਿਸੇ ਵੀ ਟਾਈਮ ਕੋਈ ਵ¤ਡਾ ਹਾਦਸ਼ਾ ਵਾਪਰ ਸਕਦਾ ਹੈ।ਪ੍ਰਸ਼ਾਸਨ ਤੋ ਮੰਗ ਕੀਤੀ ਜਾਦੀ ਹੈ ਕਿ ਇਹ ਪ੍ਰਾਈਵੇਟ ਬ¤ਸਾ ਵਲਿਆ ਵਿਰੁਧ ਕਨੂੰਨੀ ਕਾਰਵਾਈ ਨੂੰ ਅਮਲ ਵਿ¤ਚ ਲਿਆਦਾ ਜਾਵੇ