Punjab Kushti / Wrestling
ਮਨਪ੍ਰੀਤ ਸਿੰਘ ਨੂੰ ਯੂਥ ਅਕਾਲੀ ਦਲ ਲੁਧਿਆਣਾ ਸਹਿਰੀ ਦਾ ਮੀਤ ਪ੍ਰਧਾਨ ਬਣਾਇਆ Balle Punjab

ਕੁਹਾੜਾ 16 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਸ੍ਰੋਮਣੀ ਅਕਾਲੀ ਦਲ ਵ¤ਲੋ ਨੋਜਵਾਨਾਂ ਨੂੰ ਉਤਸ਼ਾਹਤਕੈਬਨਿਟ ਮੰਤਰੀ  ਸ੍ਰੀ  ਢਿ¤ਲੋ ਮਨਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਯੂਥ ਅਕਾਲੀ  ਦ¤ਲ (ਲੁਧਿ) ਦਾ ਨਿਯੁਕਤੀ ਪ¤ਤਰ ਦਿੰਦੇ ਹੋਏ ਕਰਨ ਲਈ ਅਤੇ ਉਨ੍ਹਾਂ ਦੇ ਸਮਾਜ ਪ੍ਰਤੀ ਕੀਤੇ ਹੋਏ ਲੋਕ ਭਲਾਈ ਦੇ ਕੰਮਾ ਨੂੰ ਮ¤ਦੇ ਨਜਰ ਰ¤ਖਦੇ ਹੋਏ, ਸ੍ਰੋਮਣੀ ਅਕਾਲੀ ਦਲ ਵ¤ਲੋ ਪੰਜਾਬ ਦੇ ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿ¤ਲੋ  ਨੇ ਮਨਪ੍ਰੀਤ ਸਿੰਘ ਭੈਣੀ ਸਾਹਿਬ ਨੂੰ ਲੁਧਿਆਣਾ ਸਹਿਰੀ ਦਾ ਮੀਤ ਪ੍ਰਧਾਨ ਯੂਥ ਅਕਾਲੀ ਦਲ ਦਾ ਆਹੁਦਾ ਦੇਕੇ ਨਵਾਜਿਆ । ਇਸ ਦੀ ਜਾਣਕਾਰੀ ਗੁਰਜੀਤ ਸਿੰਘ ਜੀਤਾ ਪ੍ਰਧਾਨ ਸਪੋਰਟਸ ਕਲ¤ਬ ਭੇਣੀ ਸਾਹਿਬ ਨੇ ਦਿ¤ਤੀ । ਉਨ੍ਹਾਂ ਨੇ ਨੋਜਵਾਨਾ ਵ¤ਲੋ ਸ਼ਰਨਜੀਤ ਸਿੰਘ ਢਿ¤ਲੋ ਅਤੇ ਸ੍ਰੋਮਣੀ ਅਕਾਲੀ ਦ¤ਲ ਹਾਈ ਕਮਾਂਡ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਸ਼ਰਨਜੀਤ ਸਿੰਘ ਢਿ¤ਲੋ ਨੇ ਨੋਜਵਾਨ ਪੀੜ੍ਹੀ ਨੂੰ ਨਸ਼ਿਆ ਦੇ ਵ¤ਗ ਰਹੇ 6 ਵੇ ਦਰਿਆ ਤੋ ਬਚਣ ਵਾਸਤੇ ਖੇਡਾ ਅਤੇ ਸਮਾਜ ਭਲਾਈ ਦੇ ਕੰਮਾਂ ਵਿ¤ਚ ਵ¤ਧ ਚ¤ੜ੍ਹ ਕੇ ਹਿਸ਼ਾ ਪਾਉਣ ਲਈ ਪ੍ਰੇਰਿਆ।ਇਸ ਮੌਕੇ ਜਸਪਾਲ ਸਿੰਘ, ਸਰਬਜੀਤ ਸੋਨੂੰ, ਰਾਏ ਮਨਵੀਰ, ਜੁਗਰਾਜ ਸਿੰਘ ਜ¤ਗੀ, ਵਰਿੰਦਰ ਸਿੰਘ ਰਾਏ ਤੋ ਇਲਾਵਾ ਕਾਫੀ ਗਿਣਤੀ ਵਿ¤ਚ ਨੋਜਵਾਨ ਹਾਜਰ ਸਨ।