Punjab Kushti / Wrestling
ਕਰੌੜ ਵਿਖੇ ਸਕੂਲ ਦੀ ਇਮਾਰਤ ਦਾ ਲੱਖੋਵਾਲ ਨੇ ਪੱਥਰ ਪੱਤਰ ਰੱਖਿਆ Balle Punjab


ਕੁਹਾੜਾ 17 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਪਿੰਡ ਕਰੌੜ ਵਿਖੇ ਰੌਕਵੁੱਡ ਸ਼ਕੌਲਰਜ ਸਕੂਲ ਦੀ ਨਵੀਂਕਰੌੜ ਵਿਖੇ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹੋਏ ਅਜਮੇਰ ਸਿੰਘ ਲੱਖੋਵਾਲ  ਇਮਾਰਤ ਦਾ ਨੀਂਹ ਪੱਥਰ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਰੱਖਿਆ,ਇਸ ਤੋ ਪਹਿਲਾ ਪਾਠ ਦੇ ਭੋਗ ਪਾਏ ਗਏ। ਦਲਜੀਤ ਸਿੰਘ,ਸੁਖਵੀਰ ਸਿੰਘ ਸਕੁਲ ਦੇ ਵਿਦਿਆਰਥੀਆ ਨੇ ਗੁਰਬਾਣੀ ਦਾ ਕੀਰਤਨ ਕੀਤਾ ਅਤੇ ਸਕੂਲ ਡਾਇਰੈਕਟਰ ਸ਼ਪਿੰਦਰ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਅਜਮੇਰ ਸਿੰਘ ਲੱਖੋਵਾਲ ਦਾ ਸਵਾਗਤ ਕੀਤਾ। ਅਜਮੇਰ ਸਿੰਘ ਲੱਖੋਵਾਲ ਨੇ ਆਪਣੇ ਭਾਸ਼ਨ ਵਿੱਚ ਕਿਹਾ ਕਿ ਅੱਜ ਦੇ ਮੁਕਾਬਲੇ ਵਾਲੇ ਯੁੱਗ ਵਿੱਚ ਅਧਿਆਪਕਾ ਦੀ ਬਹੁਤ ਹੀ ਅਹਿਮ ਭੂਮਿਕਾ ਹੈ,ਉਨ੍ਹਾ ਕਿਹਾ ਕਿ ਪਿੰਡਾ ਵਿੱਚ ਚੰਗੀ ਪੱਧਰ ਦੀ ਸਿੱਖਿਆ ਦੇਣ ਲਈ ਚੰਗੇ ਸਕੂਲਾਂ ਦਾ ਖੁੱਲਣਾ ਜਰੂਰੀ ਹੈ।

ਫਹੋਟੋ ਡਲਿੲ ਨੋ ਖੋਹੳਰੳ_ੰੳਨਗੳਟ 17-1
ਕੈਪਸ਼ਨ:ਖ਼ ਕਰੌੜ ਵਿਖੇ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹੋਏ ਅਜਮੇਰ ਸਿੰਘ ਲੱਖੋਵਾਲ