Punjab Kushti / Wrestling
ਪੰਜਾਬ ਵਿੱਚ ਵਿਕਾਸ ਦੇ ਕੰਮ ਕਰਨਾ ਹੀ ਅਕਾਲੀ-ਭਾਜਪਾ ਗੱਠਜੌੜ ਦਾ ਮੁੱਖ ਨਿਸ਼ਾਨਾ ਹੈ: ਸਿਮਰਨਜੀਤ ਢਿੱਲੋ Balle Punjab

ਕੁਹਾੜਾ/ ਸਾਹਨੇਵਾਲ, 19 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਪੰਜਾਬ ਸਰਕਾਰ ਵੱਲੋ ਆਪਣੇ ਪਿਛਲੇ 7 ਸਾਲਾਂਸਾਹਨੇਵਾਲ ਚ ਸੀਵਰੇਜ ਦੇ ਕੰਮ ਦੀ ਸ਼ੁਰੂਆਤ ਕਰਦੇ ਹੌਏ ਸਿਮਰਨਜੀਤ ਢਿੱਲੋ, ਕੁਲਵੰਤ ਕਾਂਤੀ, ਰਸ਼ਪਾਲ ਸਿੰਘ ਤੇ ਹੋਰਨਾਂ ਦੀ ਤਸਵੀਰ ਤੋ ਲਗਾਤਾਰ ਸੂਬੇ ਦੇ ਸਰਵਪੱਖੀ ਸੁਧਾਰ ਲਈ ਵੱਡੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਵਿਕਾਸ ਵੀ ਅਕਾਲੀ-ਭਾਜਪਾ ਗਠਜੌੜ ਸਰਕਾਰ ਦਾ ਮੁੱਖ ਨਿਸ਼ਾਨਾ ਹੈ ਇਹ ਵਿਚਾਰ ਅੱਜ ਸਾਹਨੇਵਾਲ ਕੋਹਾੜਾ ਰੋਡ ਤੇ ਨਵੇਂ ਸੀਵਰੇਜ ਪਾਉਣ ਦਾ ਕੰਮ ਚਾਲੂ ਕਰਵਾਉਣ ਦਾ ਉਦਘਾਟਨ ਕਰਨ ਉਪਰੰਤ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ ਸ:ਸਿਮਰਨਜੀਤ ਸਿੰਘ ਢਿੱਲੋ ਨੇ ਪ੍ਰਗਟ ਕੀਤੇ ਸ:ਢਿੱਲੋ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਸੀਵਰੇਜ ਦਾ ਕੰਮ ਜੰਗੀ ਪੱਧਰ ਤੇ ਚਾਲੂ ਕਰਵਾਉਣ ਲਈ ਕੈਬਨਿਟ ਮੰਤਰੀ ਸ:ਸ਼ਰਨਜੀਤ ਸਿੰਘ ਢਿੱਲੋ ਰਾਹੀਂ 5 ਕਰੌੜ ਰੁਪਏ ਨਗਰ ਕੌਂਸਲ ਸਾਹਨੇਵਾਲ ਨੂੰ ਭੇਜੇ ਗਏ ਹਨ ਜਿਸ ਨਾਲ ਸਾਹਨੇਵਾਲ ਕਸਬੇ ਚ ਸੀਵਰੇਜ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਹੈ ਉਨਾਂ ਅੱਗੇ ਕਿਹਾ ਕਿ ਵਿਧਾਨ ਸਭਾ ਹਲਕਾ ਸਾਹਨੇਵਾਲ ਨੂੰ ਇੱਕ ਖੂਬਸੂਰਤ ਸ਼ਹਿਰ ਬਣਾ ਦੇਵਾਗੇਂ ਜਿੱਥੇ ਹਰ ਇਕ ਨਾਗਰਿਕ ਨੂੰ ਬਣਦੀਆਂ ਸਹੂਲਤਾ ਪੰਜਾਬ ਸਰਕਾਰ ਪਹਿਲ ਦੇ ਅਧਾਰ ਤੇ ਮਹੁੱਈਆਂ ਕਰਵਾਏਗੀ ਇਸ ਮੌਕੇ ਹੋਰਨਾਂ ਤੋ ਇਲਾਵਾ ਸਿਮਰਨਜੀਤ ਸਿੰਘ ਢਿੱਲੋ ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੌਮੀ ਜਰਨਲ ਸਕੱਤਰ, ਕੁਲਵੰਤ ਸਿੰਘ ਕਾਂਤੀ ਪ੍ਰਧਾਨ ਨਗਰ ਕੌਂਸਲ ਸਾਹਨੇਵਾਲ, ਰਸ਼ਪਾਲ ਸਿੰਘ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਸਲ ਸਾਹਨੇਵਾਲ, ਦਵਿੰਦਰ ਚਹਿਲ ਪ੍ਰਧਾਨ ਟਰੱਕ ਅਤੇ ਟੈਂਪੂ ਯੂਨੀਅਨ, ਡਾ:ਸ਼ਮਸ਼ੇਰ ਕੈਲੇ ਸਾਬਕਾ ਪ੍ਰਧਾਨ, ਸਵਰਨ ਸੋਨੀ ਕੌਸਲਰ, ਮਾ:ਅਸ਼ੋਕ ਕੌਸਲਰ, ਰਾਜਦੀਪ ਭਾਟੀਆਂ ਕੌਸਲਰ, ਕਰਤਾਰ ਸਿੰਘ ਕੌਸਲਰ, ਇਕਬਾਲ ਪਾਲੀ, ਵਧਾਵਾ ਸਿੰਘ, ਨਰਿੰਦਰ ਨਿੰਦੀ, ਸੁੱਖੀ ਆੜਤੀਆ ਸਾਹਨੇਵਾਲ, ਬੰਤਾ ਸਿੰਘ, ਨਰੇਸ਼ ਭਨੌਟ ਭਾਜਪਾ ਆਗੂ, ਹਰੀਸ਼ ਜਿੰਦਲ ਭਾਜਪਾ ਆਗੂ, ਜਗਤਾਰ ਸੰਧੂ, ਸੰਨੀ ਚੌਧਰੀ ਪ੍ਰਧਾਨ ਭਾਜਪਾ ਯੁਵਾ ਮੋਰਚਾ ਮੰਡਲ ਸਾਹਨੇਵਾਲ, ਵਿਨੋਦ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਆੜਤੀਆ ਐਸੋਸੀਏਸ਼ਨ, ਅਰੁਣ ਕੰਵਲ ਭਾਜਪਾ ਆਗੂ, ਹਰਜੰਟ ਸਿੰਘ ਭਾਜਪਾ ਆਗੂ, ਜਸਪਾਲ ਸਿੰਘ ਢਿੱਲੋਂ ਸਾਬਕਾ ਹੈਲਥ ਇੰਸਪੈਕਟਰ, ਕੁਲਦੀਪ ਸਿੰਘ ਕੌਲ, ਡਾ:ਵਿਜੈ ਪੁਰੀ, ਵੇਦ ਭਾਟੀਆ, ਬਿੰਨੀ ਸਾਹਨੇਵਾਲ, ਅਮਨ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਆਦਿ ਤੋ ਇਲਾਵਾ ਹੋਰ ਬਹੁਤ ਸਾਰੇ ਅਕਾਲੀ-ਭਾਜਪਾ ਦੇ ਅਹੁਦੇਦਾਰ ਤੇ ਵਰਕਰ ਹਾਜਰ ਸਨ।