Punjab Kushti / Wrestling
ਕੁਹਾੜਾ ਵਿਖੇ ਅੱਖਾਂ ਦੇ ਮੁਫਤ ਕੈੰਪ ਵਿੱਚ 430 ਮਰੀਜਾਂ ਦੀ ਜਾਂਚ Balle Punjab

ਕੁਹਾੜਾ 23 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ ) ਸਵ: ਨਿਧਾਨ ਸਿੰਘ ਗਰਚਾ ਅਤੇ ਸਵ: ਸੱਜਨ ਸਿੰਘ ਗਰਚਾ  ਕੁਹਾੜਾ ਵਿਖੇ ਅੱਖਾਂ ਦੇ ਕੈਂਪ ਦਾ ਉਦਘਾਟਨ ਕਰਦੇ ਹੋਏ ਕੈਪਟਨ ਸੁਚੇਤ ਸਿੰਘ ਗਰਚਾਦੀ ਯਾਦ ਵਿੱਚ ਉਹਨਾਂ ਦੇ ਕੈਨੇਡਾ ਰਹਿੰਦੇ ਪੁੱਤਰਾ ਰਤਨ ਸਿੰਘ ਗਰਚਾ,ਬਲਜਿੰਦਰ ਸਿੰਘ ਗਰਚਾ ,ਸੁਖਮਿੰਦਰ ਸਿੰਘ ਗਰਚਾ ,ਪਰਮਜੀਤ ਸ਼ਿੰਘ ਗਰਚਾ  ਅਤੇ ਕੁਲਵਿੰਦਰ ਸਿੰਘ ਗਰਚਾ ਨੇ ਕੁਹਾੜਾ ਵਿਖੇ 11ਵਾਂ ਅੱਖਾਂ ਦੇ ਮੁਫਤ ਕੈਂਪ ਦਾ ਪ੍ਰਬੰਧ ਕੀਤਾ। ਮਾਤਾ ਮਲਕੀਤ ਕੌਰ ਦੀ ਦੇਖ ਰੇਖ ਹੇਠ ਲੱਗੇ ਕੈਂਪ ਦਾ ਉਦਘਾਟਨ ਕੈੰਪਟਨ ਸੁਚੇਤ ਸਿੰਘ ਗਰਚਾ ਕੈਨੇਡਾ ਨੇ ਕੀਤਾ।ਕੈਂਪ ਵਿੱਚ ਅੱਖਾਂ ਦੇ ਮਾਹਰ ਡਾ: ਅਸ਼ੋਕ ਗੁਪਤਾ ਨੇ 430 ਮਰੀਜਾਂ ਦੀ ਜਾਂਚ ਕੀਤੀ। 58ਮਰੀਜ ਮੁਫਤ ਅਪਰੇਸ਼ਨਾਂ (ਲੈਂਜ) ਲੲ ਿਚੁਣੇ ਗਏ । ਲੋੜਵੰਦਾਂ ਨੂੰ ਮੁਫਤ ਦਵਾਈਆਂ ਅਤੇ ਐਨਕਾਂ ਵੰਡੀਆਂ ਗੲਆਂ ।ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਬੰਤ ਸਿੰਘ, ਮਨਮਿੰਦਰ ਸਿੰਘ ਗਰਚਾ ,ਤੇਜ ਸਿੰਘ ਗਰਚਾ ਵਕੀਲ ,ਦਵਿੰਦਰ ਸਿੰਘ ਗਰਚਾ  ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ  ਸ਼ਰਨਜੀਤ ਸ਼ਿੰਘ ਗਰਚਾਂ , ਅਜਮੇਰ ੰਿਸੰਘ ਲਾਲੀ ਸਾਬਕਾ ਸੰਮਤੀ ਮਂੈਬਰ ਹਰਪ੍ਰੀਤ ਗਰਚਾ ,ਮਨਦੀਪ ਸਿੰਘ ਗਰਚਾ , ਸੁਮੀਤ , ਬਲਬੀਰ ਸਿੰਘ ਬੱਬੂ , ਹਰਿੰਦਰ ਸਿੰਘ  ਸੰਨੀ, ਸਤਵੰਤ ਸ਼ਿੰਘ ਗਰਚਾ  ਰਣਬੀਰ ਕੌਰ ਗਰਚਾ , ,ਸੁਰਜੀਤ ਸਿੰਘ ਗਰਚਾ ਸੰਮਤੀ ਮੈਂਬਰ ਆਦਿ ਨੇ ਕੈਂਪ ਵਿੱਚ ਹਾਜਰ ਲਗਵਾਈ