Punjab Kushti / Wrestling
ਸਰਕਾਰੀ ਸੀਨੀ: ਸੈਕੰਡਰੀ ਸਕੂਲ ਸ੍ਰੀ ਭੈਣੀ ਸਾਹਿਬ ਵਿਖੇ ਲੋੜਵੰਦ ਬ¤ਚਿਆ ਨੂੰ ਬੂਟ ਵੰਡੇ Balle Punjab


ਕੁਹਾੜਾ 24 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਸਰਕਾਰੀ ਸੀਨੀ: ਸੈਕੰਡਰੀ ਸਕੂਲ ਸ੍ਰੀ ਭੈਣੀ ਸਾਹਿਬ ਵਿ¤ਖੇ ਯਾਦਵਿੰਦਰ ਸਿੰਘ ਰਿ¤ਕੀ ਤੇਮਨਪ੍ਰੀਤ ਸਿੰਘ ਰਾਏ  ਮੀਤ ਪ੍ਰਧਾਨ ਯੂਥ ਅਕਾਲੀ ਦ¤ਲ ਲੁਧਿਆਣਾ ਬ¤ਚਿਆ ਨੂੰ ਬੂਟ ਵੰਡਦੇ ਹੋਏ ਸਕੂਲ ਦੀ ਪ੍ਰਿਸੀਪਲ ਵਰਿੰਦਰ ਕੌਰ ਤੇ ਬ¤ਚਿਆ ਸਮੇਤ ਇ¤ਕ ਝਲਕ ਮਨਪ੍ਰੀਤ ਸਿੰਘ ਰਾਏ ਮੀਤ ਪ੍ਰਧਾਨ ਯੂਥ ਅਕਾਲੀ ਦ¤ਲ ਲੁਧਿਆਣਾ ਵ¤ਲੋ ਲੋੜਬੰਦ ਬ¤ਚਿਆ ਨੂੰ ਬੂਟ ਵੰਡੇ ।ਜਿਸ ਦੀ ਜਾਣਕਾਰੀ  ਵਰਿੰਦਰ ਸਿੰਘ ਰਾਏ ਨੇ ਦਿ¤ਤੀ ਉਨ੍ਹਾਂ ਦ¤ਸਿਆ  ਕਿ ਇਸ ਮੌਕੇ ਯੂਥ ਅਕਾਲੀ ਦ¤ਲ ਲੁਧਿਆਣਾ ਦੇ ਮੀਤ ਪ੍ਰਧਾਨ ਨੇ ਬੋਲਦਿਆ ਕਿਹਾ ਕਿ ਸਾਨੂੰ ਲੋਕ ਭਲਾਈ ਅਤੇ ਸਮਾਜ ਭਲਾਈ  ਦੇ ਕੰਮਾਂ ਵਿ¤ਚ ਵ¤ਧ ਚ¤ੜ ਕੇ ਯੋਗਦਾਨ ਪਾਉਣਾ ਚਾਹੀਦਾ ਹੈ।ਨੋਜਵਾਨਾ ਨੂੰ ਨਸ਼ਿਆ ਤੋ ਬਚਣ ਵਾਸਤੇ ਖੇਡਾ ਵ¤ਲ ਜਿਆਦਾ ਧਿਆਨ ਦੇਣਾ ਚਾਹੀਦਾ ਹੈ ਇਸ ਸਮੇ ਉਨ੍ਹਾਂ ਦੇ ਨਾਲ ਜਗਰਾਜ ਸਿੰਘ ਜ¤ਗੀ ਰਾਏ ਮਨਵੀਰ ਅਮਰੀਕ ਸਿੰਘ ਸਨਦੀਪ ਸਿੰਘ ਰਾਏ ਸਕੂਲ ਦੀ ਪ੍ਰਿਸੀਪਲ ਵਰਿੰਦਰ ਕੌਰ ਮੈਡਮ ਰੂਪ ਰਾਏ ਮੈਡਮ ਨਰਿੰਦਰਪਾਲ ਕੌਰ ਤੋ ਇਲਾਵਾ ਸਕੂਲ ਦੇ ਸਟਾਫ ਮੈਬਰ ਸਾਮਲ ਸਨ।