Punjab Kushti / Wrestling
ਗਿਆਨੀ ਹਰਦੀਪ ਸਿੰਘ ਸਰਕਲ ਸਾਹਨੇਵਾਲ ਦੇ ਐਸ,ਸੀ ਵਿੰਗ ਦਾ ਪ੍ਰਧਾਨ ਨਿਯੁਕਤ Balle Punjab

ਕੁਹਾੜਾ 24 ਫਰਵਰੀ (ਮਹੇਸ਼ਇੰਦਰ ਸਿੰਘ ਮਾਂਗਟ) ਸ੍ਰੋਮਣੀ ਅਕਾਲੀ ਦਲ ਬਾਦਲ ਦੇ ਐਸ.ਸੀ ਵਿੰਗ ਚੇਅਰਮੈਂਨ ਭਾਗ ਸਿੰਘ ਮਾਨਗੜ੍ਹ ਗਿਆਨੀ ਹਰਦੀਪ ਸਿੰਘ ਨੂੰ ਐਸ,ਸੀ ਵਿੰਗ ਦਾ ਨਿਯੁਕਤੀ ਪ¤ਤਰ ਦਿੰਦੇ ਹੋਏ ਦੇ ਪ੍ਰਧਾਨ ਤੇ  ਲੁਧਿਆਣਾ ਜਿਲ੍ਹਾ ਪ੍ਰੀਸ਼ਦ ਦੇ ਚੇਆਰਮੈਨ ਭਾਗ ਸਿੰਘ ਮਾਨਗੜ੍ਹ ਨੇ ਅ¤ਜ ਸਾਬਕਾ ਪੰਚ ਗਿਆਨੀ ਹਰਦੀਪ ਸਿੰਘ ਨੂੰ ਸਰਕਲ ਸਾਹਨੇਵਾਲ ਐਸ.ਸੀ ਵਿੰਗ ਦੇ ਪ੍ਰਧਾਨ ਦੀ ਨਿਯੁਕਤੀ ਪ¤ਤਰ ਦਿ¤ਤਾ।ਇਸ ਮੌਕੇ ਉਨ੍ਹਾ ਬੋਲਦਿਆ ਕਿਹਾ ਕਿ ਸ਼੍ਰੌਮਣੀ ਅਕਾਲੀ ਦਲ ਪਾਰਟੀ ਵਿ¤ਚ ਮਿਹਨਤੀ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਪਾਰਟੀ ਦਾ ਮੁਢਲਾ ਫਰਜ ਹੈ।ਗਿਆਨੀ ਹਰਦੀਪ ਸਿੰਘ ਨੇ ਉਨ੍ਹਾ ਨੂੰ ਵਿਸਵਾਸ ਦਿਵਾਉਦਿਆ ਕਿਹਾ ਕਿ ਤੁਹਾਡੇ ਵ¤ਲੋ ਦਿ¤ਤੀ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਦਿਆ ਪਾਰਟੀ ਦੀ ਚੜਦੀ ਕਲਾ ਲਈ ਦਿਨ ਰਾਤ ਇ¤ਕ ਕਰਾਗੇ।ਇਸ ਮੌਕੇ ਸਰਪੰਚ ਕਰਨੈਲ ਸਿੰਘ,ਗੁਰਮੀਤ ਸਿੰਘ ਸਾਬਕਾ ਸਰਪੰਚ,ਕਰਮ ਸਿੰਘ,ਸੁਰਜੀਤ ਸਿੰਘ ਪ¤ਪੀ,ਗੁਰਦੀਪ ਸਿੰਘ ਪੰਚ,ਅਮ੍ਰਿਤਪਾਲ ਸਿੰਘ,ਜਗਵੀਰ ਸਿੰਘ ਜ¤ਗੀ,ਸੋਹਣ ਸਿੰਘ,ਮਨਪ੍ਰੀਤ ਸਿੰਘ,ਸਕੰਦਰ ਸਿੰਘ,ਦਲਵਾਰਾ ਸਿੰਘ,ਸ਼ੇਰ ਸਿੰਘ ਕੁਹਾੜਾ,ਦਰਸ਼ਨ ਸਿੰਘ,ਪ੍ਰੀਤ ਭੈਰੋਮੂੰਨਾਂ ਆਦਿ ਹਾਜਰ ਸਨ।