Punjab Kushti / Wrestling
ਸ੍ਰੋਮਣੀ ਅਕਾਲੀ ਦਲ ਹਰ ਵਰਗ ਦੇ ਲੋਕਾਂ ਦੀਆਂ ਸਹੂਲਤਾਂ ਵਿ¤ਚ ਕੋਈ ਕਸਰ ਨਹੀ ਛ¤ਡੇਗੀ-ਢਿ¤ਲੋ Balle Punjab


ਕੁਹਾੜਾ 2 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ ) ਅਕਾਲੀ ਭਾਜਪਾ ਗ¤ਠਜੋੜ ਸਰਕਾਰ ਨੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿ¤ਲੋ ਇ¤ਕ ਧਾਰਮਿਕ ਸਮਾਗਮ ਮੌਕੇ ਪ੍ਰੈਸ਼ ਮਿਲਣੀ ਤੋ ਬਾਅਦ ਦੀ ਝਲਕਤਹ¤ਈਆ ਕੀਤਾ ਹੈ ਕਿ ਸੂਬੇ ਦਾ ਹਰ ਵਰਗ ਸ਼੍ਰੋਮਣੀ ਅਕਾਲੀ ਵ¤ਲੋਂ ਚਲਾਈਆ ਸਹੂਲਤਾਂ ਤੋਂ ਵਾਝਾਂ ਨਹੀ ਰਹੇਗਾ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿ¤ਲੋਂ ਨੇ ਸਹਿਕਾਰੀ ਸਭਾ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਤੇਜ ਸਿੰਘ ਗਰਚਾ ਦੇ ਗ੍ਰਹਿ ਵਿਖੇ ਇਕ ਧਾਰਮਕ ਸਮਾਗਮ ਮੌਕੇ ਸ਼ਾਮਲ ਹੋਣ ਸਮੇਂ ਪ¤ਤਰਕਾਰਾਂ ਨਾਲ ਗ¤ਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਅਜਾਦ ਹੋਇਆ ਤਕਰੀਬਨ 64 ਵਰਿਆ ਤੋ ਉਪਰ ਬੀਤ ਚੁਕੇ ਹਨ।ਪਿਛਲੀਆਂ ਸਰਕਾਰਾ ਵ¤ਲੋ ਹੋਰ ਕਿਸੇ ਵੀ ਸੂਬੇ ਅੰਦਰ ਇਹੋ ਜਿਹੀ ਸਕੀਮ ਨਹੀ ਚਲਾਈ ਪੰਜਾਬ ਇ¤ਕ ਇਕ¤ਲਾ ਸੂਬਾ ਹੈ ਜਿਸ ਨੂੰ ਆਟਾ ਦਾਲ ਸਕੀਮ ਅਧੀਨ ਅਕਾਲੀ ਭਾਜਪਾ  ਸਰਕਾਰ ਨੇ 1 ਕਰੋੜ 40 ਲ¤ਖ ਲੋਕਾਂ ਨੂੰ ਲਾਭ ਪਹੁੰਚਾਇਆ।ਅਕਾਲੀ ਭਾਜਪਾ ਸਰਕਾਰ ਵ¤ਲੋ ਗਰੀਬ ਵਰਗ ਵਾਸਤੇ ਇ¤ਕ ਸਿਹਤ ਬੀਮਾ ਯੋਜਨਾ ਚਲਾਈ ਗਈ ਹੈ ਜਿਸ ਤਹਿਤ ਗਰੀਬ ਪ੍ਰੀਵਾਰ ਦਾ ਕੋਈ ਵੀ ਜੀਅ 30 ਹਜਾਰ ਤ¤ਕ ਅਪਣਾ ਇਲਾਜ ਕਰਵਾ ਸਕੇਗਾ।ਇਸ ਮੌਕੇ ਸੰਤਾ ਸਿੰਘ ਉਮੇਦਪੁਰੀ ਚੇਅਰਮੈਂਨ ਐਸ ਐਸ ਬੋਰਡ,ਬਾਬਾ ਜਗਰੂਪ ਸਿੰਘ ਸਰਕਲ ਪ੍ਰਧਾਨ, ਬੰਤ ਸਿੰਘ ਗਰਚਾ ਪ੍ਰਧਾਨ ਗੁਰਦੁਆਰਾ ਕਮੇਟੀ ਕੁਹਾੜਾ, ਸਾਬਕਾ ਸਰਪੰਚ ਤੇਜ ਸਿੰਘ ਗਰਚਾ, ਪਰਮਿੰਦਰ ਸਿੰਘ ਪਵਾਂ ਖਾਕਟ, ਭਾਗ ਸਿੰਘ ਮਾਨਗੜ੍ਹ ਚੇਅਰਮੈਂਨ ਜਿਲਾ ਪ੍ਰੀਸ਼ਦ ਲੁਧਿਆਣਾ,ਤੇਜਵੰਤ ਸਿੰਘ ਭੰਡਾਲ,ਸ਼ਰਨਜੀਤ ਸਿੰਘ ਗਰਚਾ,ਪ੍ਰਿਤਪਾਲ ਸਿੰਘ ਪ੍ਰਿਤੀ,ਅਵਤਾਰ ਸਿੰਘ ਗਰੇਵਾਲ,ਕਰਨਵੀਰ ਸਿੰਘ ਗਰਚਾ, ਜਸਪ੍ਰੀਤ ਸਿੰਘ ਗਰਚਾ ਆਦਿ ਹਾਜਰ ਸਨ।