Punjab Kushti / Wrestling
ਭੂਸ਼ਨ ਲਾਲ ਖੰਨਾ ਨੇ ਬੀ.ਪੀ.ਈ.ਓ. ਮਾਂਗਟ-3 ਦੇ ਅਹੁੱਦੇ ਦਾ ਆਪਣਾ ਚਾਰਜ ਸੰਭਾਲਿਆ Balle Punjab

ਕੁਹਾੜਾ, 3 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਭੂਸ਼ਨ ਲਾਲ ਖੰਨਾ ਨੇ ਬਤੌਰ ਰੈਗੂਲਰ ਬੀ.ਪੀ.ਈ.ਓ. ਮਾਂਗਟ-3 ਦੇ ਅਹੁੱਦੇ ਤੇ ਹਾਜ਼ਰ ਹੋ ਕੇ ਆਪਣਾ ਅਹੁਦਾ ਸੰਭਾਲਿਆ।ਜਿਸ ਦੇ ਸਬੰਧ ਵਿੱਚ ਬਲਾਕ ਮਾਂਗਟ-3 ਦਫਤਰ ਸਟਾਫ ਵੱਲੋਂ ਇੱਕ ਸਵਾਗਤੀ ਸਮਾਗਮ ਕਰਵਾਇਆ ਗਿਆ ਤੇ ਉਹਨਾਂ ਨੂੰ ਸਵਾਗਤ ਵੱਜੋਂ ਗੁਲਦਸਤਾ ਵੀ ਭੇਂਟ ਕੀਤਾ ਗਿਆ। ਇਸ ਮੌਕੇ ਭੂਸ਼ਨ ਲਾਲ ਖੰਨਾ ਜੀ ਨੇ ਕਿਹਾ ਕਿ ਉਹ ਸਾਰੇ ਅਧਿਆਪਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਵਾਉਣਗੇ। ਉਹਨਾਂ ਕਿਹਾ ਅਧਿਆਪਕਾਂ ਨੂੰ ਆਪਣੇ ਹੱਕਾ ਦੇ ਨਾਲ-ਨਾਲ ਫਰਜ਼ ਵੀ ਪਹਿਚਾਨਣੇ ਚਾਹੀਦੇ ਹਨ। । ਇਸ ਮੌਕੇ ਆਸ਼ਾ ਰਾਣੀ ਖੰਨਾ ਬੀ.ਪੀ.ਈ.ਓ.ਮਾਂਗਟ-2, ਸਾਧੂ ਸਿੰਘ ਬੀ.ਪੀ.ਈ.ਓ. ਦੌਰਾਹਾ, ਆਲਮਜੀਤ ਸਿੰਘ ਗਰਚਾ ਸਾਬਕਾ ਬੀ.ਪੀ.ਈ.ਓ, ਧੰਨਾ ਸਿੰਘ ਸੈਂਟਰ ਹੈ¤ਡ ਟੀਚਰ,ਮਨੋਜ ਕੁਮਾਰ ਬੀ.ਆਰ.ਪੀ, ਕੁਲਬੀਰ ਸਿੰਘ, ਮਨਮੋਹਣਜੀਤ ਸਿੰਘ ਬੀ.ਆਰ.ਪੀ, ਰਾਜਿੰਦਰ ਕੁਮਾਰ, ਮਨਜੀਤ ਕੌਰ, ਹਰਜੀਤ ਕੌਰ,ਇੰਦਰਜੀਤ ਸਿੰਘ, ਭਗਵੰਤ ਸਿੰਘ, ਗੁਰਜੀਤ ਸਿੰਘ ਹੈ¤ਡ ਟੀਚਰ ਬਰਵਾਲਾ, ਜਗਦੀਸ਼ ਸਿੰਘ ਹੈ¤ਡ ਟੀਚਰ ਜਮਾਲਪੁਰ, ਸਮਸ਼ੇਰ ਸਿੰਘ ਸੈਂਟਰ ਹੈ¤ਡ ਟੀਚਰ, ਸਤਵੀਰ ਸਿੰਘ ਰੌਣੀ,ਸੁਖਪਾਲ ਸਿੰਘ, ਨਰਿੰਦਰ ਸਿੰਘ ਜੰਡਿਆਲੀ,ਸੁਨੀਲ ਖੁਰਾਣਾ, ਸੁਰਜੀਤ ਸਿੰਘ ਤੇ ਬਲਾਕ ਮਾਂਗਟ-2 ਤੇ ਮਾਂਗਟ-3 ਦੇ ਅਧਿਆਪਕ ਹਾਜ਼ਰ ਸਨ।