Punjab Kushti / Wrestling
ਹੀਰਾਂ ਵਿਖੇ ਸੂਬਾ ਪੱਧਰੀ ਸਰਪੰਚ ਤੇ ਕਿਸਾਨ ਸੰਮੇਲਨ ਹੋਇਆ ਸਰਪੰਚਾਂ ਦੇ ਸਹਿਯੋਗ ਨਾਲ ਹੀ ਪਿੰਡਾਂ ਦਾ ਵਿਕਾਸ਼ ਹੋ ਸਕਦਾ ਹੈ-ਕੇਲਕਰ Balle Punjab

ਕੁਹਾੜਾ - ਸਾਹਨੇਵਾਲ 14 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ)) ਭਾਰਤ ਦਾ ਵਿਕਾਸ਼ ਪਿੰਡਾ ਦੇ ਵਿਕਾਸ਼ਹੀਰਾਂ ਵਿਖੇ ਸਰਪੰਚ ਅਤੇ ਕਿਸਾਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਸਵਾਮੀ ਕ੍ਰਿਸ਼ਨਾ ਨੰਦ ਜੀ ਦੇ ਵਿਕਾਸ਼ ਦੇ ਨਾਲ ਹੀ ਨਿਰਭਰ ਹੈ।ਇਸ ਮਹੱਤਵਪੂਰਨ ਕੰਮ ਵਿੱਚ ਸਰਪੰਚ ਹੀ ਅਹਿਮ ਭੂਮਿਕਾ ਨਿਭਾ ਸਕਦਾ ਹੈ ਇਹ ਵਿਚਾਰ ਭਾਰਤੀ ਕਿਸ਼ਾਨ ਸ਼ੰਘ ਦੇ ਰਾਸਟਰੀ ਮਹਾਂ ਮੰਤਰੀ ਪ੍ਰਭਾਕਰ ਕਾਲੇਕਰ ਨੇ ਕੇ ਵੀ ਰਿਸ਼ੋਟਰਟ ਚੰਡੀਗੜ੍ਹ ਰੋਡ ਹੀਰਾਂ ਵਿਖੇ ਸਵਾਮੀ ਵਿਵੇਕਾ ਨੰਦ 150 ਵੇ ਜਨਮ ਦਿਹਾੜੇ ਸਮਾਰੋਹ ਸਮਿਤੀ ਅਤੇ ਭਾਰਤੀ ਕਿਸਾਨ ਸੰਘ ਦੁਆਰਾ ਕਰਵਾਏ ਗਏ ਸਰਪੰਚ ਅਤੇ ਕਿਸਾਨ ਸੰਮੇਲਨ ਵਿੱਚ ਰੱਖੇ।ਸਵਾਮੀ ਵਿਵੇਕਾਨੰਦ ਜੀ ਦੇ 150 ਸੌ ਸਾਲਾ ਜਨਮ ਦਿਹਾੜੇ ਦੇ ਸਬੰਧ ਵਿੱਚ ੳਨੇਕਾ ਪ੍ਰੋਗਰਾਮ ਹੋਏ ਉਸੇ ਲੜੀ ਦੇ ਸਬੰਦ ਵਿੱਚ ਗ੍ਰਾਮੀਣ ਪ੍ਰੋਗਰਾਮਾ ਦੇ ਤਹਿਤ ਇਹ ਪ੍ਰੋਾਦੀਗਰਾਮ ਹੋਇਆ ।ਇਸ ਪ੍ਰੋਗਰਾਮ ਦੇ ਵਿੱਚ 16 ਜਿਲਿਆ ਵਿੱਚੋ 700 ਤੋ ਜਿਆਦਾ ਕਿਸਾਨ ਅਤੇ ਸਰਪੰਚਾ ਨੇ ਭਾਡ ਲਿਆ। ਅਤੇ ਆਪਣੇ ਪਿੋੰਡਾ ਦੇ ਵਿਕਾਸ ਬਾਰੇ ਚਰਚਾ ਕੀਤੀ। ਪੂਰੇ ਪੰਜਾਬ ਵਿੱਚ ਪਿੰਡਾ ਦੇ ਸਬੰਧੀ ਅਨੇਕਾ ਪ੍ਰਦਰਸ਼ਨੀਆ ਨੇ ਲੋਕਾ ਦਾ ਧਿਆਨ ਆਪਣੇ ਵੱਲ ਕੇਂਦਰਿਤ ਕਰ ਰਹੀਆ ਸਨ । ਸਾਰੇ ਬੁਲਾਰਿਆ ਨੇ ਸਵਾਮੀ ਵਿਵੇਕਾਨੰਦ ਜੀ ਦੇ ਸੁਪਨਿਆ ਦਾ ਭਾਰਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।ਕੇਲਕਰ ਜੀ ਨੇ ਕਿਹਾ ਕਿ ਮਹਿੰਗਾਈ ਦੇ ਕਾਰਨ ਅੱਜ ਖੇਤੀ ਕਰਨੀ ਮਹਿੰਗੀ ਪੇ ਰਹੀ ਹੈ।ਅਤੇ ਖੇਤਾ ਵਿੱਚ ਰਸਾਇਣਕ ਖਾਦਾ ਅਤੇ ਕੀੜੇ ਮਾਰ ਦਵਾਈਆਂ ਪਾਉਣ ਦੇ ਨਾਲ ਜਿੱਥੇ ਕੈਂਸਰ ਵਰਗੀਆ ਭਿਆਂਨਕ ਬਿਮਾਰੀਆ ਵਧ ਰਹੀਆ ਹਨ,ਉਥੇ ਜਮੀਨ ਵੀ ਬੰਜਰ ਹੁੰਦੀ ਜਾ ਰਹੀ ਹੈ।ਇਸ ਲਈ ਕਿਸਾਨਾ ਦਾ ਰੁਝਾਨ ਜੈਵਿਕ ਖੇਤੀ ਵੱਲ ਵੱਧ ਰਿਹਾ ਹੈ।ਜੀਰੋ ਬਜਟ ਅਤੇ ਸਿਹਤ ਲਈ ਉਪਯੋਗੀ ਹੋਣ ਕਾਰਨ ਕਿਸਾਨਾ ਨੂੰ ਇਸਦਾ ਲਾਭ ਮਿਲ ਰਿਹਾ ਹੈ। ਇਸ ਪ੍ਰੋਗਰਾਮਾ ਵਿੱਚ ਜੈਵਿਕ ਖੇਤੀ ਕਰਨ ਵਾਲੇ ਕਿਸਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਹੋਰਨਾ ਤੋ ਇਲਾਵਾ ਭਾਰਤੀ ਕਿਸਾਨ ਸੰਘ ਦੇ ਉਤਰ ਖੇਤਰ ਦੇ ਸਹਿ ਸੰਗਠਨ ਮੰਤਰੀ ਲੀਲਾਧਰ ਜੀ,ਪੰਜਾਬ ਪ੍ਰਧਾਨ ਕਿਸਾਨ ਸੰਘ ਜੈ ਸਿੰਘ ਜੀ ਉ¤ਪਲ,ਸਵਾਮੀ ਵਿਵੇਕਾਨੰਦ ਸਮਿਤੀ ਕੰਨਿਆ ਕੁਮਾਰੀ ਤੋ ਭੈਣ ਅਲਕਾ ਗੌਰੀ,ਅਤੇ ਦਿਹਾਤੀ ਖੇਤਰ ਪੰਜਾਬ ਦੇ ਪ੍ਰਧਾਨ ਰਾਮ ਸਿੰਘ ਸਰਪੰਛ ਭੈਰੋਮੁੰਨਾ,ਰਜਨੀਸ਼ ਬੇਦੀ,ਸੁਖਵਿੰਦਰਪਾਲ ਗਰੇਵਾਲ,ਧਰਮਜੀਤ ਸਿੰਘ ਚੇਅਰਮੈਨ ਡੀ.ਸੀ.ਯੂ,ਕੁਲਵੀਰ ਸਿੰਘ ਸਾਬਕਾ ਚੇਅਰਮਨ, ਡੀ.ਸੀ.ਯ,ਤੇਜ ਸਿੰਘ ਕੁਹਾੜਾ,ਅਜਮੇਰ ਸਿੰਘ ਲਾਲੀ,ਪਵਨ ਕੁਮਾਰ ਟਿੰਕੂ,ਰਸ਼ਪਾਲ ਸਿੰਘ ਐਮ.ਸੀ,ਦਵਿੰਦਰ ਚਾਹਲ,ਮੱਖਣ ਸਿੰਘ,ਜਗਦੇਵ ਸਿੰਘ,ਕੁਲਦੀਪ ਸਿੰਘ,ਬਲਵੀਰ ਸਿੰਘ ਸਾਬਕਾ ਸਰਪੰਚ,ਮਨਜੀਤ ਸਿੰਘ,ਹਰਜਿੰਦਰ ਸਿੰਘ,ਕਿਰਨਦੀਪ ਸਿੰਘ,ਦਿਆਲ ਸਿੰਘ ਸੋਢੀ,ਨਰਿੰਧਰ ਸਿੰਘ ਬੰਗੂ,ਆਰ ਐਸ ਢਿੱਲੋਂ,ਪ੍ਰੇਮ ਸਿੰਘ,ਇੰਦਰਜੀਤ ਸਿੰਘ,ਰਣਵੀਰ ਸਿੰਘ,ਜਸਵੀਰ ਸਿੰਘ,ਤਰਸੇਮ ਚੰਦ,ਮਨਮੋਹਣ ਸਿੰਘ ਅਦਿ ਹਾਜਰ ਸਨ।