Punjab Kushti / Wrestling
ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦਾ ਕੋਈ ਵੀ ਮੌਕਾ ਨਹੀ ਛਡਦੀ ਸਰਕਾਰ Balle Punjab

ਕੁਹਾੜਾ, 31 ਮਾਰਚ (ਮਹੇਸ਼ਇੰਦਰ ਸਿੰਘ ਮਾਂਗਟ) ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਵਿ¤ਤ ਸਕ¤ਤਰ ਸ.ਜਗਜੀਤ ਸਿੰਘ ,ਜਿਲਾ ਲੁਧਿਆਣਾ ਦੇ ਪ੍ਰਧਾਨ ਸ. ਧਰਮਜੀਤ ਸਿੰਘ ਢਿਲੋਂ ਨੇ  ਇ¤ਕ ਪ੍ਰੈਸ਼ ਮੀਟਿੰਗ ਦੋਰਾਨ ਕੁਹਾੜਾ ਵਿ¤ਖੇ ਕਿਹਾ ਕਿ ਸਰਕਾਰ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦ ਕੋਈ ਵੀ ਮੌਕਾ ਨਹੀ ਛਡਦੀ ।ਉਨ੍ਹਾਂ ਅ¤ਗੇ ਦ¤ਸਿਆ ਕਿ ਹੁਣ ਫਿਰ ਹਰ ਸਾਲ ਦੀ ਤਰਾਂ ਅਧਿਆਪਕਾਂ ਦੀਆਂ ਮੈਟ੍ਰਿਕ,+2 ਲਈ ਪੇਪਰਾਂ ਦੀਆਂ ਡਿਊਟੀਆਂ ਲਗਾ ਦਿ¤ਤੀਆਂ ਗਈਆਂ ਹਨ।ਉਨ੍ਹਾਂ ਅ¤ਗੇ ਕਿਹਾ ਕਿ ਕਈ ਚੈਕਿੰਗ ਟੀਮਾਂ ਆਉਦੀਆਂ ਹਨ ਸਟਾਫ ਨੂੰ ਰਲੀਵ ਕਰਕੇ ਜਲੀਲ ਕਰ  ਜਾਂਦੀਆਂ ਹਨ ,ਉਸ ਸਟਾਫ ਦੀ ਜਗ੍ਹਾ ਨਵੇ ਸਟਾਫ ਦਾ ਕੋਈ ਪ੍ਰਬੰਧ ਨਹੀ ਕੀਤਾ ਜਾਂਦਾ ।ਜੋ ਕਿ ਸਰਾ-ਸਰ ਨਾਂ ਇਨਸਾਫੀ ਹੈ ।ਇਹ ਵੀ ਪਹਿਲੀ ਵਾਰ ਹੀ ਹੋਇਆ ਹੈ ਕਿ 31-3-2014 ਨੂੰ ਵੀ ਖਜ਼ਾਨੇ ਤੇ ਰੋਕ ਲਗੀ ਹੋਈ ਹੈ,ਮੁਲਾਜਿਮ ਵਰਗ ਦੀ ਫਰਵਰੀ ਤ¤ਕ ਦੀ ਤਨਖਾਹ ਨਹੀ ਮਿਲੀ ਜਦ ਕਿ ਹਰੇਕ ਮੁਲਾਜ਼ਿਮ ਨੇ ਆਪਣੇ ਬ¤ਚਿਆਂ ਦਾ ਦਾਖਲਾ ,ਕਿਤਾਬਾਂ ਆਦਿ ਦਾ ਜਰੂਰੀ ਖਰਚ ਕਰਨਾਂ ਹੈ ਸਰਕਾਰ ਹੋਰ ਖਰਚ  ਨਾਂ ਘਟਾ ਕੇ ਮੁਲਾਜਿਮ ਵਰਗ ਦਾ ਹ¤ਕ ਮਾਰ ਰਹੀ ਹੈ ਜਿਸ ਦਾ ਖਮਿਆਜ਼ਾ 30 ਅਪ੍ਰੈਲ ਨੂੰ ਸਰਕਾਰ ਨੂੰ ਭੁਗਤਣਾ ਪੈਣਾ ਹੈ ਯੂਨੀਅਨ ਮੰਗ ਕਰਦੀ ਹੈ । ਕਿ ਤਨਖਾਹਾਂ ਤੁਰੰਤ ਦਿਤੀਆਂ ਜਾਣ ਅਗਲੇ ਸ਼ੈਸਨ ਦਾ ਬਜ¤ਟ ਅਤੇ ਡੀ.ਡੀ.ੳ ਪਾਵਰਾ ਵੀ ਤੁਰੰਤ ਰਲੀਜ਼ ਕੀਤੀਆਂ ਜਾਣ ਤਾਂ ਜੋ ਮੁਲਾਜਿਮ ਵਰਗ ਘਰੇਲੂ ਅਤੇ ਦਫਤਰੀ  ਦੋਵੇਂ ਜਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਹ ਸਕਣ ।ਇਸ ਸਬੰਧੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ  ਅਗਲੇ ਹਫਤੇ ਜਿਲ੍ਹਾ ਪ¤ਧਰੀ ਮੀਟਿੰਗ ਹੋਵੇਗੀ।