Punjab Kushti / Wrestling
  ਕੁਹਾੜਾ ‘ਚ ਕੀਤਾ ਗਿਆ ਪੁਲਿਸ ਵ¤ਲੋ ਫਲੈਗ ਮਾਰਚ Balle Punjab


ਕੁਹਾੜਾ - ਸਾਹਨੇਵਾਲ ,8 ਅਪ੍ਰੈਲ ((ਮਹੇਸ਼ਇੰਦਰ ਸਿੰਘ ਮਾਂਗਟ) ਲ਼ੋਕ ਸਭਾ ਚੋਣਾ ਜਿਉ ਜਿਉ  ਚੌਕੀ ਇੰਚਾਰਜ ਸਮੇਤ ਪੁਲਿਸ ਪਾਰਟੀ ਮਾਛੀਵਾੜਾ ਰੋਡ ਤੇ ਫਲੈਗ ਮਾਰਚ ਕਰਦੇ ਹੋਏ  ਨੇੜੇ ਆ ਰਹੀਆ ਹਨ ਪੁਲਿਸ ਵ¤ਲੋ ਵੀ ਅਪਣੀ ਚੋਕਸੀ ਵਧਾ ਦਿ¤ਤੀ ਗਈ ਹੈ ਇਹ ਅ¤ਜ ਉਸ ਵਕਤ ਦੇਖਣ ਨੂੰ ਮਿਲਿਆ ਜਦੋ ਕੁਹਾੜਾ ਚੌਕ ਵਿ¤ਚ ਸਾਹਨੇਵਾਲ ਥਾਣੇ ਅਧੀਨ ਪੈਦੀ ਪਲਿਸ ਚੋਕੀ ਦੇ ਇੰਚਾਰਜ ਏ. ਐਸ. ਆਈ. ਸਵਰਨ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚ ਗਏ ਅਤੇ ਉਨ੍ਹਾਂ ਕੁਹਾੜਾ ਚੌਕ ਦੇ ਨਾਲ ਲ¤ਗਦੀਆ ਸੜ੍ਹਕਾ ਜਿਵੇ ਕਿ ਮਾਛੀਵਾੜਾ,ਸਾਹਨੇਵਾਲ,ਲੁਧਿਆਣਾ ਅਤੇ ਚੰਡੀਗੜ੍ਹ ਰੋਡ ਉਤੇ ਫਲੈਗ ਮਾਰਚ ਕੀਤਾ।ਇਸ ਮੌਕੇ ਉਨ੍ਹਾਂ ਦ¤ਸਿਆ ਕਿ 30 ਅਪਰੈਲ ਨੂੰ ਹੋ ਰਹੀਆ ਲੋਕ ਸਭਾ ਚੋਣਾ ਨੂੰ ਸਾਤੀ ਪੂਰਵਕ ਢੰਗ ਨਾਲ ਨੇਪਰੇ ਚਾੜਿਆ ਜਾਵੇਗਾ ਅਤੇ ਕਿਸੇ ਵੀ ਸਰਾਰਤੀ ਅਨਸਰ ਨੂੰ ਬਖਸਿਆ ਨਹੀ ਜਾਵੇਗਾ।